ਡਾ.ਨਿਧੀ ਕੁਮੁਦ ਬੰਬਾਹ ਨੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਆਮ ਆਦਮੀ ਨੂੰ ਨਾ ਕੱਢਣੇ ਪੈਣ ਦਫ਼ਤਰਾਂ ਦੇ ਗੇੜੇ ਅਤੇ ਸ਼ਿਕਾਇਤ ਨਿਰਧਾਰਤ ਸਮੇਂ ਵਿੱਚ ਹੱਲ ਕਰਨਾ ਹੋਵੇਗੀ ਪਹਿਲੀ ਤਰਜੀਹ -ਡਾ. ਨਿਧੀ ਕੁਮੁਦ ਬੰਬਾਹ ਗੁਰਦਾਸਪੁਰ, 14 ਜੁਲਾਈ (ਮੰਨਣ ਸੈਣੀ)। ਡਾ. ਨਿਧੀ ਕੁਮੁਦ ਬੰਬਾਹ ਵਲੋਂ ਮੰਗਲਵਾਰ ਨੂੰ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਅਹੁੰਦਾ ਸੰਭਾਲ ਲਿਆ ਗਿਆ। ਪਠਾਨਕੋਟ ਦੀ ਵਸਨੀਕ ਡਾ. ਨਿਧੀ ਬੰਬਾਹ 2012 ਬੈਚ ਦੇ … Continue reading ਡਾ.ਨਿਧੀ ਕੁਮੁਦ ਬੰਬਾਹ ਨੇ ਬਤੋਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਦਾ ਅਹੁਦਾ ਸੰਭਾਲਿਆ